Skip to content

Punjabi – ਪੰਜਾਬੀ

ਆਪਣੀ ਭਾਸ਼ਾ ਵਿੱਚ ਸ਼ੂਗਰ ਰੋਗ ਦੀ ਜਾਣਕਾਰੀ ਬਾਰੇ ਜਾਣੋ।

ਸ਼ੂਗਰ ਰੋਗ ਨਾਲ ਨਜਿੱਠਣ, ਭੋਜਨ ਅਤੇ ਪੌਸ਼ਟਿਕਤਾ, ਸਰੀਰਕ ਗਤੀਵਿਧੀ ਅਤੇ ਹੋਰ ਬਹੁਤ ਕੁੱਝ ਬਾਰੇ ਜਾਣਕਾਰੀ ਸਰੋਤ ਡਾਊਨਲੋਡ ਕਰੋ।

NDSS ਤੁਹਾਨੂੰ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ NDSS ਰਾਹੀਂ ਕਈ ਕਿਸਮ ਦੀਆਂ ਮੁਫ਼ਤ ਸਹਾਇਤਾ ਸੇਵਾਵਾਂ, ਪ੍ਰੋਗਰਾਮ, ਸਰੋਤ ਅਤੇ ਸਬਸਿਡੀ ਵਾਲੇ ਉਤਪਾਦ ਪ੍ਰਦਾਨ ਕਰਦਾ ਹੈ ਤਾਂ ਜੋ ਤੁਹਾਡੀ ਸ਼ੂਗਰ ਰੋਗ ਨਾਲ ਚੰਗੀ ਤਰ੍ਹਾਂ ਜਿਊਣ ਵਿੱਚ ਮੱਦਦ ਕੀਤੀ ਜਾ ਸਕੇ।

ਆਪਣੇ ਡਾਕਟਰ ਜਾਂ ਡਾਇਬੀਟੀਜ਼ ਐਜੂਕੇਟਰ ਨੂੰ ਤੁਹਾਨੂੰ NDSS ‘ਤੇ ਰਜਿਸਟਰ ਕਰਨ ਲਈ ਕਹੋ। ਇਹ ਤੁਹਾਡੀ ਸ਼ੂਗਰ ਰੋਗ ਨਾਲ ਨਜਿੱਠਣ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ।

ਵਧੇਰੇ ਜਾਣਕਾਰੀ ਲਈ, ਤੁਸੀਂ NDSS ਹੈਲਪਲਾਈਨ ਨੂੰ 1800 637 700 ‘ਤੇ ਫ਼ੋਨ ਕਰ ਸਕਦੇ ਹੋ। ਕੀ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ? ਤੁਸੀਂ 131 450 ‘ਤੇ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸ (TIS) ਨੂੰ ਫ਼ੋਨ ਕਰ ਸਕਦੇ ਹੋ। ਆਪਣੀ ਭਾਸ਼ਾ ਦਾ ਨਾਮ ਦੱਸੋ। ਕਿਸੇ ਦੁਭਾਸ਼ੀਏ ਨਾਲ ਜੋੜੇ ਜਾਣ ਦੀ ਉਡੀਕ ਕਰੋ, ਫਿਰ 1800 637 700 ਨਾਲ ਗੱਲ ਕਰਵਾਉਣ ਲਈ ਕਹੋ।

Type 2 diabetes – ਟਾਈਪ 2 ਸ਼ੂਗਰ ਰੋਗ

cover

Gestational diabetes – ਗਰਭਕਾਲੀ ਸ਼ੂਗਰ ਰੋਗ

cover

ਜੈਸਟੇਸ਼ਨਲ ਡਾਇਬੀਟੀਜ਼ (ਗਰਭਾਵਸਥਾ ਵਿੱਚ ਸ਼ੂਗਰ): ਆਪਣਾ ਅਤੇ ਆਪਣੇ ਬੱਚੇ ਦਾ ਖਿਆਲ ਰੱਖਣਾ

cover

ਗਰਭਕਾਲੀ ਸ਼ੂਗਰ ਰੋਗ ਤੋਂ ਬਾਅਦ ਤੁਹਾਡੀ ਸਿਹਤ

Management and care – ਪ੍ਰਬੰਧਨ ਅਤੇ ਦੇਖਭਾਲ

ਹਾਈਪੋਗਲਾਈਸੀਮੀਆ ਦਾ ਪ੍ਰਬੰਧਨ ਕਰਨਾ

ਸ਼ੱਕਰ ਰੋਗ ਅਤੇ ਗੱਡੀ ਚਲਾਉਣਾ: ਇਕ ਝਟਪਟ ਗਾਈਡ

Emotional health – ਭਾਵਨਾਤਮਕ ਸਿਹਤ 

Food and nutrition – ਭੋਜਨ ਅਤੇ ਪੌਸ਼ਟਿਕਤਾ 

ਸਿਹਤਮੰਦ ਭੋਜਨ ਦੇ ਵਿਚਾਰ

ਕਾਰਬੋਹਾਈਡਰੇਟ ਦੀ ਗਿਣਤੀ: ਪੰਜਾਬੀ ਵਿੱਚ ਝੱਟ-ਪੱਟ ਗਾਈਡ

ਸਿਹਤਮੰਦ ਪੰਜਾਬੀ ਖਾਣਾ ਪਕਾਉਣ ਲਈ ਸੁਝਾਅ: ਝਟਪਟ ਗਾਈਡ

Physical activity – ਸਰੀਰਕ ਗਤੀਵਿਧੀ 

Diabetes Australia acknowledges Aboriginal and Torres Strait Islander peoples as the Traditional Owners and Custodians of this Country. We recognise their connection to land, waters, winds and culture. We pay the upmost respect to them, their cultures and to their Elders, past and present. We are committed to improving health outcomes for all Aboriginal and Torres Strait Islander people affected by diabetes and those at risk.

Learn about the artwork